Powered By Blogger

Friday, 23 September 2016

Aasman sir te

asman sir te
ਅਸਮਾਨ ਸਿਰ ਤੇ ਚੂਕੀ ਫਿਰਦੇ ਆ ,
ਇਸਕ ਵਿਚ ਦੁਨਿਯਾਂ ਭੂਲਾਯੀ ਆ,
ਚਾਨ ਤੈਨੂ ਮਹਬੂਬ ,ਤੇ
ਸਿਤਾਰੇਆਂ ਨੂ ਅਰਮਾਨ ਬਨਾਯੀ ਫਿਰਦੇ ਆ
ਹਥਾਂ ਦਿਯਾਂ ਲਕੀਰਾਂ ਵਿਚ ਤੇਰੀ ,
ਤਸਵੀਰ ਬਨਾਯੀ ਫਿਰਦੇ ਆਂ!!
ਬੇ ਨਸੀਬੀ ਨੂ ਨਸੀਬ ਬਨਾਯੀ ਫਿਰਦੇ ਆਂ
ਹਿਜਰ ਨੂ ਤਕ਼ਦੀਰ ਬਨਾਯੀ ਫਿਰਦੇ ਆਂ
ਅਸੀਂ ਜ਼ਮੀਨ, ਫ਼ਲਕ, ਸਮੁੰਦਰ , ਹਵਾ , ਪਾਣੀ ਵਿਚ
ਆਪਣੀ ਜ਼ਗੀਰ ਬਨਾਯੀ ਫਿਰਦੇ ਆਂ !- saira○

asman sir te chiuki firde haa..
ishq wich duniya bhulayee firdean...
chan tanu mehboob te,
sitarean tu armaan bnaye firdean..!!
hathan deyan lkeeran wich teri
tasveer bnaye firdeaan ....
be- naseebi nu naseeb bnayee firdean,
hizar nu taqdeer bnaye firdean,
asi zameen, falak, smundar , hawa, pani wich
apni jageer bnaye firdean !!- saira○

No comments:

Post a Comment